sadke veer de..........
ੴ ਦਸਤਾਰ ਮੁਕਾਬਲਾ 26 /1 /2012 ੴ
ਗੁਰਮਤ ਪ੍ਰਚਾਰ
ਸੇਵਾ ਲਹਿਰ ਵਲੋ ਕਰਵਾਏ ਗੇ ਦਸਤਾਰ ਮੁਕਾਬਲੇ ਦੇ ਸੀਨੀਅਰ ਗਰੁਪ ਦੇ ਪਹਿਲੇ ਨੰਬਰ ਤੇ
ਆਉਣ ਵਾਲੇ ਬੇਅੰਤ ਸਿੰਘ ਵੀਰ ਜੀ ਦਾ ਇਕ ਹੀ ਹੱਥ ਹੈ ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ
ਇਕ ਹੱਥ ਨਾਲ ਹੀ ਉਸਨੇ ਐਡੀ ਸ਼ਾਂਨਦਾਰ ਦਸਤਾਰ ਸਜਾਈ ਗੁਰੂ ਸਾਹਿਬ ਜੀ ਸਾਰਿਆ ਤੇ ਕਿਰਪਾ
ਕਰਨ ਸਿਖੀ ਜਾਨ ਨਾਲੋ ਪਿਆਰੀ ਹੋਵੇ.
No comments:
Post a Comment