ਵਾਹਿਗੁਰੂ
ਵਾਹਿਗੁਰੂ ਸਬਦ ਦਾ ਅਰਥ
ਵਾਹਿ- ਕਿਸੀ ਅਸਚਰਜ਼ ਵਸਤੂ ਨੂੰ ਦੇਖ ਕੇ ਸਾਡਾ ਮਨ ਕਹਿੰਦਾ ਹੈ ਵਾਹ - ਵਾਹ | ਵਿਸਮਾਦ ਦੀ ਅਵਸਥਾ ਵਿਚ ਕੇਹਾ ਸ਼ਬਦ|
ਗੁਰੂ- ਪਰਮੇਸ਼ਰ
...
ਗੁਰਬਾਣੀ ਵਿਚ ਵਾਹਿਗੁਰੂ ਸ਼ਬਦ ਅਕਾਲਪੁਰਖ ਦੀ ਉਤਸਤ ਵਾਸਤੇ ਵਿਸ਼ੇਸ਼ਣ(Adjective) ਦੀ ਤੋਰ ਤੇ ਵਰਤ੍ਯਾ ਗਯਾ ਹੈ |
IN ENGLISH---- WOW ! LORD
No comments:
Post a Comment