Thursday, March 01, 2012

Hukamnama Sri Harmandir Sahib Ji

 
 
  Hukamnama Sri Harmandir Sahib Ji 1st Mar.,2012 Ang 690

[ THURSDAY ] , 18th Phalgun (Samvat 543 Nanakshahi) ]


ਧਨਾਸਰੀ ਛੰਤ ਮਹਲਾ ੪ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥
ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥

Dhanasari Chant Mahala 4 Ghar 1
Ek-Onkar Satgur Parsad ॥
Har Jio Kirpa Karain Ta Naam Dhiayiain Jio ॥
Satgur Milain Subai Sehaj Gun Gayiain Jio ॥

धनासरी छंत महला ४ घरु १
ੴ सतिगुर प्रसादि ॥
हरि जीउ क्रिपा करे ता नामु धिआईऐ जीउ ॥
सतिगुरु मिलै सुभाइ सहजि गुण गाईऐ जीउ ॥

ENGLISH TRANSLATION :-

Dhanaasaree, Chhant, Fourth Mehl, First House:
One Universal Creator God. By The Grace Of The True Guru:
When the Dear Lord grants His Grace, one meditates on the Naam, the Name of the Lord. Meeting the True Guru, through loving faith and devotion, one intuitively sings the Glorious Praises of the Lord.

ਪੰਜਾਬੀ ਵਿਚ ਵਿਆਖਿਆ :-

ਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ।

ARTH :-

Hey Bhai ! Je Parmatma aap kirpa kre, taa us da Naam Simareya Ja sakda Hai । Je Guru mil paye taa prbhu de prem wich leen ho ke aatmak adolta wich tik ke Parmatma de guna nu gaa sakida Hai ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..

No comments: