Friday, March 09, 2012

Hukamnama Sri Harmandir Sahib Ji




Hukamnama Sri Harmandir Sahib Ji 9th Mar.,2012 Ang 790

[ FRIDAY ] , 26th Phalgun (Samvat 543 Nanakshahi) ]


ਸਲੋਕ ਮਃ ੧ ॥
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥
ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥

Solak M: 1 ॥
Satgur Bhikhiya Deh Mae Tu Samrath Dataar ॥
Houmey Garab Nivariain Kaam Karod Ahankaar ॥

सलोक मः १ ॥
सतिगुर भीखिआ देहि मै तूं सम्रथु दातारु ॥
हउमै गरबु निवारीऐ कामु क्रोधु अहंकारु ॥

ENGLISH TRANSLATION :-

Shalok: First Mehl:
O True Guru, bless me with Your charity; You are the All-powerful Giver.

ਪੰਜਾਬੀ ਵਿਚ ਵਿਆਖਿਆ :-

ਹੇ ਗੁਰੂ! ਤੂੰ ਬਖ਼ਸ਼ਸ਼ ਕਰਨ ਜੋਗਾ ਹੈਂ, ਮੈਨੂੰ ਖ਼ੈਰ ਪਾ ('ਨਾਮ' ਦਾ), ਮੇਰੀ ਹਉਮੈ ਮੇਰਾ ਅਹੰਕਾਰ ਕਾਮ ਤੇ ਕ੍ਰੋਧ ਦੂਰ ਹੋ ਜਾਏ।

ARTH :-

Hey Guru ! Tu Bakhshsh karn joga hai, Mainu kher paa Naam da, meri Houmey mera ahnkaar kaam te krodh door ho Jaye ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..

WAHEGURU JI KA KHALSA
WAHEGURU JI KI FATEH JI..

No comments: