ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ, (ਮੰਗਲਵਾਰ, ੨੧ ਚੇਤ)
Hukamnama Sri Harmandir Sahib Ji 3rd Apr.,2012 Ang 804
[ TUESDAY ] , 21th Chet (Samvat 544 Nanakshahi) ]
ਬਿਲਾਵਲੁ ਮਹਲਾ ੫ ॥
ਮਾਤ ਪਿਤਾ ਸੁਤ ਸਾਥਿ ਨ ਮਾਇਆ ॥
ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥
Bilawal Mahala 5 ॥
Maat Pita Sut Saath Na Maya ॥
Saadhsang Sab Dukh Mitaya ॥1॥
बिलावलु महला ५ ॥
मात पिता सुत साथि न माइआ ॥
साधसंगि सभु दूखु मिटाइआ ॥१॥
ENGLISH TRANSLATION :-
Bilaaval, Fifth Mehl:
Mother, father, children and the wealth of Maya, will not go along with you. In the Saadh Sangat, the Company of the Holy, all pain is dispelled. ||1||
ਪੰਜਾਬੀ ਵਿਚ ਵਿਆਖਿਆ :-
ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ-(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ)। ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ।੧।
ARTH :-
Hey Bhai ! Maa piyo putar maya ehna wicho koyi bhi jeev da sda layi saathi nahi Ban layi saathi nahi Ban sakda, dukh vaapran te bhi sahaayi Nahi Ban sakda । Guru di sangant wich Tikeya saara dukh kalesh door kar sakida Hai ।1।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..
WAHEGURU JI KA KHALSA
WAHEGURU JI KI FATEH JI..
No comments:
Post a Comment